ਬਹੁਤ ਦਿਨਾਂ ਤੋਂ ਕੁਝ ਲਿਖਣ ਦੀ ਕੋਸ਼ਿਸ਼ ਕਰ ਰਿਹਾਂ ਹਾਂ ਪਰ ਲਿਖ ਨਹੀਂ ਪਾ ਰਿਹਾ। ਸੋ ਸੋਚਿਆ ਕਿ ਕਿਉਂ ਨਾ ਕੁਝ ਸ਼ੁਰੂਆਤੀ ਦਿਨਾਂ ਦਾ ਲਿਖਿਆ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਾਂ। ਵੈਸੇ ਵੀ ਸਾਰੀ ਕਿਤਾਬ ਮਿਲ ਕੇ ਕਹਾਣੀ ਬਣਾਉਂਦੀ ਹੈ , ਪਰ ਕਿਰਦਾਰ ਤਾਂ ਪਹਿਲੇ ਪੰਨੇ ਹੀ ਬਣਾਉਂਦੇ ਨੇ।
ਸਮਝ ਨਾ ਆਉਣ ਦੁਨੀਆ ਦੇ ਮੇਲੇ
ਪਲ - ਪਲ ਇੱਥੇ ਨਵੇਂ ਝਮੇਲੇ
ਕੋਈ ਸੱਪਾਂ ਵਾਂਗ ਵੱਲ ਪਿਆ ਮੇਲੇ
ਕੋਈ ਵਾਂਗ ਖਿਲੌਣੇ ਨਾਲ ਦਿਲਾਂ ਦੇ ਖੇਲੇ
ਗੁਰੂ ਤੋਂ ਦਕਸ਼ਨਾ ਮੰਗਦੇ ਚੇਲੇ
ਸਮਝ ਨਾ ਆਉਣ ਦੁਨੀਆ ਦੇ ਮੇਲੇ ।
ਕਿਹਨੂੰ ਦੱਸਾਂ ਪਾ - ਪਾ ਰੌਲੇ
ਕਈਆਂ ਮੂਹਰੇ ਜਜ਼ਬਾਤ ਦਿਲ ਦੇ ਖੋਲ੍ਹੇ
ਖੇਡ ਪਰਖ ਕੇ , ਵਾਂਗ ਕੱਖਾਂ ਦੇ ਰੋਲੇ
ਸਬ ਅੱਖਾਂ ਤੋਂ ਅੰਨ੍ਹੇ ਕੰਨਾਂ ਦੇ ਬੋਲੇ
ਚਾੜ ਦੋ ਨਿਆਜ਼ਾਂ , ਕਰ ਦਰਗਾਹ ਨੂੰ ਸਾਜ਼ਾਂ
ਮੌਲਾ ਤੋਂ ਵੀ ਵੱਡੇ ਬਣਦੇ ਮੌਲੇ
ਕਿਹਨੂੰ ਦੱਸਾਂ ਪਾ - ਪਾ ਰੌਲੇ ।
ਘੁੰਮ ਕੇ ਵੇਖੀ ਸਾਰੀ ਦੁਨੀਆ
ਰੱਬ ਦਾ ਨਾਂ ਹਰ ਮੂੰਹੋਂ ਸੁਣਿਆ
ਰਚਨਹਾਰੇ ਨੂੰ ਮਾਲਾ ਦੇ ਵਿਚ ਬੁਣਿਆ
ਕਰ ਨਾਸ਼ ਤੇ ਤਬਾਹੀ , ਸਾਬਿਤ ਕਰਨ ਬੇਗੁਨਾਹੀ
ਮੌਲਾ ਨੂੰ ਵੀ ਵਿਚ ਪਾਪਾਂ ਦੇ ਗੁਣਿਆ
ਕਿਸੇ ਨੇ ਮੱਥੇ ਸਵਾਹ ਮੱਲੀ
ਤੇ ਕਿਸੇ ਨੇ ਸਿਰ ਪਿਆ ਮੁੰਨਿਆ
ਕਿਸੇ ਨੇ ਗਲ ਪਾਈ ਤਲਵਾਰ
ਤੇ ਆਖਿਆ ਮੈਂ ਗੁਰਾਂ ਨੂੰ ਚੁਣਿਆ
ਮਨ ਮੋਹ-ਮਾਇਆ ਵਿਚ ਫੱਸਿਆ
ਜਾਂਦਾ ਦੌਲਤ ਪਿੱਛੇ ਨੱਸਿਆ
ਪਰ ਰੱਬ ਦਾ ਨਾਂ ਬਾਂਹ ਦੇ ਉੱਤੇ ਖੁਣਿਆ
ਘੁੰਮ ਕੇ ਵੇਖੀ ਸਾਰੀ ਦੁਨੀਆ
ਰੱਬ ਦਾ ਨਾਂ ਹਰ ਮੂੰਹੋਂ ਸੁਣਿਆ ।
ਫਿਰ ਦੇਖਿਆ ਇੱਕ ਸਾਈਂ ਫੱਕਰ
ਸਮਝ ਨਾ ਆਇਆ ਓਹਦਾ ਚੱਕਰ ,
ਫੜਨ ਨੂੰ ਕਰਦਾ ਸੀ ਆਪਣਾ ਸਾਇਆ
ਹੈ ਕੋਈ ਪਾਗਲਪਨ ਜਾਂ ਫੇਰ ਓਹਦੀ ਮਾਇਆ ,
ਕਰਦਾ ਸੀ ਓਹਦੇ ਨਾਲ ਗੱਲਾਂ
ਜਾਂ ਫਿਰ ਗੁਣਗੁਣਾਉਂਦਾ ਸੀ 'ਕੱਲੇ -'ਕੱਲੇ
ਫਟੀ ਜੁੱਲੀ ਤੇ ਕੱਖਾਂ ਦੀ ਕੁੱਲੀ
ਹੋਰ ਕੱਖ ਨਹੀਂ ਸੀ ਓਹਦੇ ਪੱਲੇ ,
ਇੱਕ ਮਨ ਸੀ ਤੇ ਇੱਕੋ ਹੀ ਚਿਹਰਾ
ਅੱਖਾਂ ਦੇ ਵਿੱਚ ਨੂਰ ਸੀ ਗਹਿਰਾ
ਅੱਖਾਂ ਦੇ ਨਾਲ ਅੱਖਾਂ ਮਿਲੀਆਂ
ਫੇਰ ਛੱਡ ਨਾ ਸਕਿਆ ਓਹਦਾ ਖਹਿੜਾ ,
ਕਰ ਸਾਰੀ ਦੁਨੀਆ ਪਰਾਈ
ਦੇਂਦਾ ਫਿਰਾਂ ਆਪਣੀ ਦੁਹਾਈ
ਤੁਰਿਆ ਜਾਵਾਂ ਲੱਭਾਂ ਆਪਣੀ ਪਰਛਾਈਂ
ਕਿੱਧਰ ਗਿਆ ਉਹ ਫੱਕਰ ਸਾਈਂ
ਜਿੰਨੇ ਐਸੀ ਅੱਖ ਮਿਲਾਈ
ਦਿਖਾ ਦਿੱਤੀ ਮੈਨੂੰ ਮੇਰੀ ਸਚਾਈ ,
ਦਿਸਦੀ ਸੀ ਏਸ ਜੋਕਰ ਨੂੰ ਖੁਦਾ ਦੀ ਖੁਦਾਈ
ਪਰ ਦੁਨੀਆ ਨੂੰ ਦਿਸਦਾ ਸੀ ਇੱਕ ਸ਼ੁਦਾਈ
ਐਸਾ ਮਿਲਿਆ ਉਹ ਫੱਕਰ ਸਾਈਂ
ਜਿੰਨੇ ਐਸੀ ਅੱਖ ਮਿਲਾਈ
ਦਿਖਾ ਦਿੱਤੀ ਮੈਨੂੰ ਮੇਰੀ ਸਚਾਈ ।
ਦਿਖਾ ਦਿੱਤੀ ਮੈਨੂੰ ਮੇਰੀ ਸਚਾਈ ।।
Forever Sale is On
Only On
www.under499.co.in
Over 21000 thousand products under Just Rs 499
Samaz na aun dunia de mele
Pal - Pal ithe navein jhamele
Koi sapp`an vaang vall pya mele
Koi vaang khilone naal dilan de khele
Guru to dakshana mangde chele
Samaz na aun dunia de mele ...
Kehnu dassan paa- paa raule
Kayian muhre jazbaat dil de khole
Khed parkh ke vaang kakhan de role
Sab akhan to anhe kannan de bole
Chaad do niazan , kar dargah nu saazan
Maula to vi vadde bande maule
Kehnu dassan paa- paa raule ...
Ghum ke vekhi sari dunia
Rab da naam har muho'n sunya
Rachanhaare nu maala de vich bunya
Kar naash te tabaahi , sabit karn begunaahi
Maula nu vi vich paap'an de gunya
Kise ne gal pai talvaar
Te aakheya main gur'an nu chunya
Mann moh maya vich fassya
Jaanda daulat piche nassya
Par rabb da naam baanh de utte khunya
Ghum ke vekhi sari dunia
Rab da naam har muho'n sunya ...
Fir dekhya ik sai fakkar
Samajh na aaya ohda chakkar
Fad'n nu karda si apna saya
Hai koi pagalpan ya fer ohdi maya
Karda c ohde naal gallan
Ya fir gungunaunda c kalle kalle
Fatti julli te kakhan di kulli
Hor kakh nahi c ohde palle
Ik man c te iko hi chehra
Akhan de vich noor si gehra
Akhan de naal akhan milian
Fer chad na sakya ohda khehra
Kar sari dunia parayi
Dinda fira apni duhayi
Turya jaavan labhan apni parchayi
Kidhar gya oh fakkar sai
Jine aisi akh milayi
Dikha diti meinu meri sachayi
Disdi si es Joker nu khuda di khudai
Par dunia nu disda si ik shudai
Aisa milya oh fakkar sai
Jine aisi akh milayi
Dikha diti meinu meri sachayi ...
Dikha diti meinu meri sachayi ...
Forever Sale is On
Only On
www.under499.co.in
Over 21000 thousand products under Just Rs 499
ਸਮਝ ਨਾ ਆਉਣ ਦੁਨੀਆ ਦੇ ਮੇਲੇ
ਪਲ - ਪਲ ਇੱਥੇ ਨਵੇਂ ਝਮੇਲੇ
ਕੋਈ ਸੱਪਾਂ ਵਾਂਗ ਵੱਲ ਪਿਆ ਮੇਲੇ
ਕੋਈ ਵਾਂਗ ਖਿਲੌਣੇ ਨਾਲ ਦਿਲਾਂ ਦੇ ਖੇਲੇ
ਗੁਰੂ ਤੋਂ ਦਕਸ਼ਨਾ ਮੰਗਦੇ ਚੇਲੇ
ਸਮਝ ਨਾ ਆਉਣ ਦੁਨੀਆ ਦੇ ਮੇਲੇ ।
ਕਿਹਨੂੰ ਦੱਸਾਂ ਪਾ - ਪਾ ਰੌਲੇ
ਕਈਆਂ ਮੂਹਰੇ ਜਜ਼ਬਾਤ ਦਿਲ ਦੇ ਖੋਲ੍ਹੇ
ਖੇਡ ਪਰਖ ਕੇ , ਵਾਂਗ ਕੱਖਾਂ ਦੇ ਰੋਲੇ
ਸਬ ਅੱਖਾਂ ਤੋਂ ਅੰਨ੍ਹੇ ਕੰਨਾਂ ਦੇ ਬੋਲੇ
ਚਾੜ ਦੋ ਨਿਆਜ਼ਾਂ , ਕਰ ਦਰਗਾਹ ਨੂੰ ਸਾਜ਼ਾਂ
ਮੌਲਾ ਤੋਂ ਵੀ ਵੱਡੇ ਬਣਦੇ ਮੌਲੇ
ਕਿਹਨੂੰ ਦੱਸਾਂ ਪਾ - ਪਾ ਰੌਲੇ ।
ਘੁੰਮ ਕੇ ਵੇਖੀ ਸਾਰੀ ਦੁਨੀਆ
ਰੱਬ ਦਾ ਨਾਂ ਹਰ ਮੂੰਹੋਂ ਸੁਣਿਆ
ਰਚਨਹਾਰੇ ਨੂੰ ਮਾਲਾ ਦੇ ਵਿਚ ਬੁਣਿਆ
ਕਰ ਨਾਸ਼ ਤੇ ਤਬਾਹੀ , ਸਾਬਿਤ ਕਰਨ ਬੇਗੁਨਾਹੀ
ਮੌਲਾ ਨੂੰ ਵੀ ਵਿਚ ਪਾਪਾਂ ਦੇ ਗੁਣਿਆ
ਕਿਸੇ ਨੇ ਮੱਥੇ ਸਵਾਹ ਮੱਲੀ
ਤੇ ਕਿਸੇ ਨੇ ਸਿਰ ਪਿਆ ਮੁੰਨਿਆ
ਕਿਸੇ ਨੇ ਗਲ ਪਾਈ ਤਲਵਾਰ
ਤੇ ਆਖਿਆ ਮੈਂ ਗੁਰਾਂ ਨੂੰ ਚੁਣਿਆ
ਮਨ ਮੋਹ-ਮਾਇਆ ਵਿਚ ਫੱਸਿਆ
ਜਾਂਦਾ ਦੌਲਤ ਪਿੱਛੇ ਨੱਸਿਆ
ਪਰ ਰੱਬ ਦਾ ਨਾਂ ਬਾਂਹ ਦੇ ਉੱਤੇ ਖੁਣਿਆ
ਘੁੰਮ ਕੇ ਵੇਖੀ ਸਾਰੀ ਦੁਨੀਆ
ਰੱਬ ਦਾ ਨਾਂ ਹਰ ਮੂੰਹੋਂ ਸੁਣਿਆ ।
ਫਿਰ ਦੇਖਿਆ ਇੱਕ ਸਾਈਂ ਫੱਕਰ
ਸਮਝ ਨਾ ਆਇਆ ਓਹਦਾ ਚੱਕਰ ,
ਫੜਨ ਨੂੰ ਕਰਦਾ ਸੀ ਆਪਣਾ ਸਾਇਆ
ਹੈ ਕੋਈ ਪਾਗਲਪਨ ਜਾਂ ਫੇਰ ਓਹਦੀ ਮਾਇਆ ,
ਕਰਦਾ ਸੀ ਓਹਦੇ ਨਾਲ ਗੱਲਾਂ
ਜਾਂ ਫਿਰ ਗੁਣਗੁਣਾਉਂਦਾ ਸੀ 'ਕੱਲੇ -'ਕੱਲੇ
ਫਟੀ ਜੁੱਲੀ ਤੇ ਕੱਖਾਂ ਦੀ ਕੁੱਲੀ
ਹੋਰ ਕੱਖ ਨਹੀਂ ਸੀ ਓਹਦੇ ਪੱਲੇ ,
ਇੱਕ ਮਨ ਸੀ ਤੇ ਇੱਕੋ ਹੀ ਚਿਹਰਾ
ਅੱਖਾਂ ਦੇ ਵਿੱਚ ਨੂਰ ਸੀ ਗਹਿਰਾ
ਅੱਖਾਂ ਦੇ ਨਾਲ ਅੱਖਾਂ ਮਿਲੀਆਂ
ਫੇਰ ਛੱਡ ਨਾ ਸਕਿਆ ਓਹਦਾ ਖਹਿੜਾ ,
ਕਰ ਸਾਰੀ ਦੁਨੀਆ ਪਰਾਈ
ਦੇਂਦਾ ਫਿਰਾਂ ਆਪਣੀ ਦੁਹਾਈ
ਤੁਰਿਆ ਜਾਵਾਂ ਲੱਭਾਂ ਆਪਣੀ ਪਰਛਾਈਂ
ਕਿੱਧਰ ਗਿਆ ਉਹ ਫੱਕਰ ਸਾਈਂ
ਜਿੰਨੇ ਐਸੀ ਅੱਖ ਮਿਲਾਈ
ਦਿਖਾ ਦਿੱਤੀ ਮੈਨੂੰ ਮੇਰੀ ਸਚਾਈ ,
ਦਿਸਦੀ ਸੀ ਏਸ ਜੋਕਰ ਨੂੰ ਖੁਦਾ ਦੀ ਖੁਦਾਈ
ਪਰ ਦੁਨੀਆ ਨੂੰ ਦਿਸਦਾ ਸੀ ਇੱਕ ਸ਼ੁਦਾਈ
ਐਸਾ ਮਿਲਿਆ ਉਹ ਫੱਕਰ ਸਾਈਂ
ਜਿੰਨੇ ਐਸੀ ਅੱਖ ਮਿਲਾਈ
ਦਿਖਾ ਦਿੱਤੀ ਮੈਨੂੰ ਮੇਰੀ ਸਚਾਈ ।
ਦਿਖਾ ਦਿੱਤੀ ਮੈਨੂੰ ਮੇਰੀ ਸਚਾਈ ।।
Forever Sale is On
Only On
www.under499.co.in
Over 21000 thousand products under Just Rs 499
Samaz na aun dunia de mele
Pal - Pal ithe navein jhamele
Koi sapp`an vaang vall pya mele
Koi vaang khilone naal dilan de khele
Guru to dakshana mangde chele
Samaz na aun dunia de mele ...
Kehnu dassan paa- paa raule
Kayian muhre jazbaat dil de khole
Khed parkh ke vaang kakhan de role
Sab akhan to anhe kannan de bole
Chaad do niazan , kar dargah nu saazan
Maula to vi vadde bande maule
Kehnu dassan paa- paa raule ...
Ghum ke vekhi sari dunia
Rab da naam har muho'n sunya
Rachanhaare nu maala de vich bunya
Kar naash te tabaahi , sabit karn begunaahi
Maula nu vi vich paap'an de gunya
Kise ne gal pai talvaar
Te aakheya main gur'an nu chunya
Mann moh maya vich fassya
Jaanda daulat piche nassya
Par rabb da naam baanh de utte khunya
Ghum ke vekhi sari dunia
Rab da naam har muho'n sunya ...
Fir dekhya ik sai fakkar
Samajh na aaya ohda chakkar
Fad'n nu karda si apna saya
Hai koi pagalpan ya fer ohdi maya
Karda c ohde naal gallan
Ya fir gungunaunda c kalle kalle
Fatti julli te kakhan di kulli
Hor kakh nahi c ohde palle
Ik man c te iko hi chehra
Akhan de vich noor si gehra
Akhan de naal akhan milian
Fer chad na sakya ohda khehra
Kar sari dunia parayi
Dinda fira apni duhayi
Turya jaavan labhan apni parchayi
Kidhar gya oh fakkar sai
Jine aisi akh milayi
Dikha diti meinu meri sachayi
Disdi si es Joker nu khuda di khudai
Par dunia nu disda si ik shudai
Aisa milya oh fakkar sai
Jine aisi akh milayi
Dikha diti meinu meri sachayi ...
Dikha diti meinu meri sachayi ...
Forever Sale is On
Only On
www.under499.co.in
Over 21000 thousand products under Just Rs 499
Comments
Post a Comment
Thanks for your valuable time and support. (Arun Badgal)