Skip to main content

Posts

Showing posts from May, 2020

ATMA NIRBHAR

यह कोई कविता या कहानी नहीं है  यह भारत देश का नागरिक होने के नाते  भारत सरकार के नाम मेरा हलफनामा है  जिसमें मैं पूरे होश-ओ-हवास में  यह घोषणा करता हूँ  कि मैं जन्म से ही भारतीय नागरिक हूँ और जन्म से ही आत्म-निर्भर हूँ  और यह आत्म-निर्भरता मुझे किसी  नीले या पीले कार्ड पर नहीं मिली  यह आत्म-निर्भरता मुझे किसी  केन्द्रीय या राज्य सरकार योजना से नहीं मिली  यह आत्म-निर्भरता मुझे मेरी विरासत से मिली है  यह आत्म-निर्भरता मुझे मेरे बाप से मिली है  और मेरे बाप को अपने बाप से  और मेरे बाप के बाप को उसके बाप से मिली है  यह आत्म-निर्भरता शायद हमारे संविधान में  कहीं लिखी हुई है या फिर उससे भी पहले  हमारे किसी शास्त्र या वेद-ग्रंथ में लिखी हुई है  कि मैं भारत का आम नागरिक  जब से होश संभालता हूँ  खुद कमा के खुद खाता हूँ   और अपना परिवार चलाता हूँ  और करदाता बनकर  भारत की सरकार चलाता हूँ  कि मैं भारत का आम नागरिक  रोज़ काम करके जितना कमाता हूँ  उसमें महज़ तीन वक़्त का खाना खा पाता हूँ    कि मैं भारत का आम नागरिक  सरकार से जो कुछ भी सेवाएँ पात

AE KALAM

ਏ ਕਲਮ ਤੂੰ ਲਿਖਣਾ ਛੱਡ  ਤੂੰ ਮੈਨੂੰ ਬੋਲਣਾ ਸਿਖਾਦੇ  ਐਂਵੇਂ ਖੁਸ਼-ਖੁਸ਼ਾਮਦ ਲਈ ਵਿਕਣਾ ਛੱਡ ਖੁਦ ਨੂੰ ਖੁਦੀ ਨਾਲ ਤੋਲਣਾ ਸਿਖਾਦੇ   ਏ ਕਲਮ ਤੂੰ ਲਿਖਣਾ ਛੱਡ  ਤੂੰ ਮੈਨੂੰ ਬੋਲਣਾ ਸਿਖਾਦੇ  ਬੜੇ ਸਵਾਲ ਨੇ ਜ਼ਹਿਨ ਵਿੱਚ  ਜੋ ਜ਼ੁਬਾਨ ਉੱਤੇ ਦਮ ਤੋੜ ਰਹੇ ਨੇ  ਤੂੰ ਕਾਗਜ਼ਾਂ `ਤੇ ਕਸੀਦੇ ਕੱਢਣੇ ਛੱਡ  ਬਸ ਸਵਾਲਾਂ ਦੇ ਮੂੰਹ ਖੋਲ੍ਹਣਾ ਸਿਖਾਦੇ  ਬੜੇ ਬਵਾਲ ਨੇ ਮਨ ਵਿੱਚ  ਜੋ ਮਹਫ਼ਿਲਾਂ `ਚ ਬਣ ਸ਼ੇਅਰ ਰਹੇ ਨੇ  ਤੂੰ ਛੰਦ ਕਾਫ਼ੀਏ ਜੋੜਨੇ ਛੱਡ  ਬਸ ਚੁੱਪ ਬੁੱਲਾਂ ਦੀ ਤੋੜਨਾ ਸਿਖਾਦੇ  ਏ ਕਲਮ ਤੂੰ ਲਿਖਣਾ ਛੱਡ  ਤੂੰ ਮੈਨੂੰ ਬੋਲਣਾ ਸਿਖਾਦੇ  ਬੜਾ ਸਕਾਰਾਤਮਕ ਹੋ ਗਿਆ ਹਾਂ  ਬਸ ਸਾਹ ਲੈਣ ਨੂੰ ਹੀ ਜ਼ਿੰਦਗੀ ਕਹਿ ਰਿਹਾ ਹਾਂ  ਇੱਕ ਕੰਮ ਕਰ ਤੂੰ ਕਾਵਿ ਰਸ ਉਲੀਕਣਾ ਛੱਡ  ਬਸ ਸਾਹਾਂ `ਚ ਰਸ ਘੋਲਣਾ ਸਿਖਾਦੇ  ਬੜਾ ਰਚਨਾਤਮਕ ਹੋ ਗਿਆ ਹਾਂ  ਜ਼ੁਲਮ ਦੇਖ ਕੇ ਕਵਿਤਾ ਲਿਖ ਦਿੰਦਾ ਹਾਂ  ਇੱਕ ਕੰਮ ਕਰ ਤੂੰ ਅਲਫਾਜ਼ ਖੋਜਣਾ ਛੱਡ  ਬਸ ਖੂਨ ਖੋਲਣਾ ਸਿਖਾਦੇ  ਏ ਕਲਮ ਤੂੰ ਲਿਖਣਾ ਛੱਡ  ਤੂੰ ਮੈਨੂੰ ਬੋਲਣਾ ਸਿਖਾਦੇ  ਜੋ ਵੀ ਆਹ ਕੰਨੋਂ ਸੁਣੇ ਤੇ ਅੱਖੋਂ ਦਿੱਸੇ  ਤੂੰ ਸਭ ਲਿਖ ਦਿੱਤੇ ਦੁਨੀਆ ਦੇ ਕਿੱਸੇ  ਪਰ ਹੁਣ ਤੂੰ ਕਿੱਸੇ-ਕਹਾਣੀਆਂ ਘੜਨਾ ਛੱਡ  ਬਸ ਆਹ ਟੁੱਟੇ ਹੌਂਸਲੇ ਜੋੜਨਾ ਸਿਖਾਦੇ  ਉਂਝ ਤਾਂ ਤੂੰ ਮੇਰੇ ਵੀ ਕਈ ਦਰਦ ਲਿਖੇ ਨੇ  ਬਣ ਕੇ ਸੱਚਾ ਹਮਦਰਦ ਲਿਖੇ ਨੇ  ਪਰ ਹੁਣ ਏਹ ਦਰਦਾਂ ਦੇ