ਅੱਜ ਫੇਰ ਮੈਂ ਇੱਕ ਗੀਤ ਲਿਖਾਂ ਤੇ
ਦਰਦ ਮੇਰੇ ਦੀਆਂ ਬਾਤਾਂ ਸੌ-ਸੌ ਪਈਆਂ ,
ਤਿਉਂ-ਤਿਉਂ ਹਰਫ਼ ਕਿਤਾਬੀ ਜੜੇ ਮੈਂ
ਜਿਉਂ-ਜਿਉਂ ਹਿਰਖ਼ ਤੇਰੇ ਦੀਆਂ ਯਾਦਾਂ ਟੋਹ-ਟੋਹ ਗਈਆਂ ।
ਅੱਜ ਫੇਰ ਮੈਂ ਇੱਕ ਗੀਤ ਲਿਖਾਂ ਤੇ ....
ਤੇਰੇ ਨੈਣਾਂ ਵਰਗੀ ਤਿੱਖੀ ਨੋਕ ਕਲਮ ਦੀ
ਜਦ ਡੋਬੀ ਮੇਰੇ ਦਿਲ ਵਰਗੀ ਕਾਲੀ ਸਿਆਹ ਦੇ ਵਿੱਚੇ ,
ਦੋ ਖ਼ਾਲੀ ਲੀਕਾਂ ਅੰਦਰ ਇਉਂ ਅੱਖਰ ਸੱਜ ਗਏ
ਜਿਵੇਂ ਰੂਹ ਵੱਸ ਜਾਵੇ ਆਣ ਦੇਹ ਖਲਾਅ ਦੇ ਵਿੱਚੇ ,
ਇਉਂ ਸਫ਼ੇਦ ਜ਼ਮੀਨ `ਤੇ ਆ ਵਿੱਛੀਆਂ ਸਤਰਾਂ
ਜਿਉਂ ਸਬਰ-ਬਨ੍ਹੇਰੇ ਪਾੜ ਕੇ ਸਦਰਾਂ ਚੋ-ਚੋ ਪਈਆਂ ।
ਅੱਜ ਫੇਰ ਮੈਂ ਇੱਕ ਗੀਤ ਲਿਖਾਂ ਤੇ ....
ਮੈਂ ਸਾ ਤੋਂ ਸਾ ਤੱਕ ਸੱਤ ਸੁਰ ਮਿਲਾਏ
ਦਿਲ ਦੀ ਧੜਕਨ ਦੇ ਨਾਲ ਤਰਜ਼ ਮਿਲਾਈ ,
ਮੈਂ ਫੜ੍ਹ ਕੇ ਨਬਜ਼ ਰੋਗੀ ਗੀਤ ਮੇਰੇ ਦੀ
ਆਪਣਿਆਂ ਲੇਖਾਂ ਦੇ ਨਾਲ ਮਰਜ਼ ਮਿਲਾਈ ,
ਮੈਂ ਜਦ ਵੀ ਲਾਈਆਂ ਹੇਕਾਂ ਨਾਂ ਤੇਰੇ ਦੀਆਂ
ਸਗੋਂ ਮੇਰੇ ਪਾ ਕਾਲਜੇ ਖੋਹ-ਖੋਹ ਗਈਆਂ ।
ਅੱਜ ਫੇਰ ਮੈਂ ਇੱਕ ਗੀਤ ਲਿਖਾਂ ਤੇ ....
ਜੋ ਹੱਥੀਂ ਬਾਲ ਕੇ ਮੜ੍ਹੀਆਂ ਆਪ ਸੜੇ ਨੇ
ਮੈਂ ਮੌਤ ਹਵਾਲੇ ਕੂਲੇ-ਲਵੇ ਜ਼ਜ਼ਬਾਤ ਕਰੇ ਨੇ ,
ਮੈਂ ਫੁੱਲ ਚੁੱਗ ਕੇ ਧੁੱਖਦਿਆਂ ਸਿਵਿਆਂ ਉੱਤੋਂ
ਇਹ ਕੁੱਝ ਚੰਦ ਕੁ ਰਸੀਦੀ ਅਲਫਾਜ਼ ਕਰੇ ਨੇ ,
ਮੈਂ ਧੋ-ਧੋ ਪੀਤੇ ਪੈਰ ਪੀੜ ਮੇਰੀ ਦੇ
ਜਦ ਵੀ ਮੋਏ ਮਨ ਦੀਆਂ ਰੀਝਾਂ ਰੋ-ਰੋ ਪਈਆਂ । .
ਅੱਜ ਫੇਰ ਮੈਂ ਇੱਕ ਗੀਤ ਲਿਖਾਂ ਤੇ
ਦਰਦ ਮੇਰੇ ਦੀਆਂ ਬਾਤਾਂ ਸੌ-ਸੌ ਪਈਆਂ ।।
(Ajj fer main ik geet likhan te
Dard mere dian baatan sau-sau payian,
Tion-tion harf kitaabi jde main
Jion-jion hirkh tere dian yaadan toh-toh gayian ..
Ajj fer main ik geet likhan te....
Tere naina vargi tikhi nok kalam di
Jad dobi mere dil vargi kaali siah de viche,
Do khali leekan ander ion akhar sajj gye
Jivein rooh vass jaave aan deh khalaah de viche,
Ion safed zameen te aa vichhian satran
Jion sabr-banere parh ke sadran cho-cho payian ..
Ajj fer main ik geet likhan te....
Main Sa to Sa tak sat sur milaye
Dil di dhadkan de naal tarz milayi ,
Main farh ke nabz rogi geet mere di
Apnian lekhan de naal marz milayi ,
Main jad vi laayian hekan naam tere dian
Sagon mere paa kaalje khoh-khoh gayian ..
Ajj fer main ik geet likhan te....
Jo hathin baal ke marhian aap sarhe ne
Main maut hawaale koole-lave zazbaat kre ne,
Main phull chug ke dhukhdian siviyan utton
Eh kuj chand ku raseedi alfaz kre ne ,
Main dho-dho peete paer peerh meri de
Jad vi moye mann dian reejhan ro-ro payian ..
Ajj fer main ik geet likhan te
Dard mere dian baatan sau-sau payian ....... )

Comments
Post a Comment
Thanks for your valuable time and support. (Arun Badgal)