Introduction

ਮੈਂ ਤਾਂ ਹਾ ਇੱਕ ਸ਼ੁਦਾਈ ,
ਵਾਂਗ ਜੋਕਰਾਂ ਜਾਵਾਂ ਸ਼ਕਲਾਂ ਬਣਾਈ ,
ਜੋ ਅੱਖੀਂ ਢਿਠਾ ਓਹ ਜਾਵਾਂ ਸੁਣਾਈ 
ਤੇ ਪੁੱਠੀਆਂ ਸਿੱਦੀਆਂ ਜਾਵਾਂ ਸਤਰਾਂ ਮਿਲਾਈ ,
ਛੋਟੀ ਜੇਹਿ ਜ਼ਿੰਦਗੀ ਪਰੋਂਦਾ ਹਾਂ ਵਿਚ ਅਖਰਾਂ ਦੇ 
ਤੇ ਲੋਕੀਂ ਕਹਿੰਦੇ ਮਿੰਨੀ ਸ਼ਾਇਰ ਏ ਬਾਈ ,
ਵੱਡੀਆਂ ਅਕਲਾਂ ਵਾਲਿਆਂ ਨੇ ਆਕਲ ਬਣਾ ਦਿੱਤਾ 
ਨਹੀਂ ਤਾਂ ਮਿੰਨੀ ਨੂੰ ਤਾਂ ਅਕਲ ਹੀ ਨਹੀਂ . . .
ਮਿੰਨੀ ਨੂੰ ਤਾਂ ਅਕਲ ਹੀ ਨਹੀਂ। 

( Main ta haan ik shudai,
vaang joker`an jaavan shakalan banai,
jo akhin-dhiththa oh jaavan sunai,
te puthian-sidhian jaavan satran milai,
choti jehi zindagi prauna han vich akhran de
te loki kehande Mini shayar e bai,
vaddian akalan valyan ne aakal bna dita
nahi ta Mini nu ta akal hi nahi...
Mini nu ta akal hi nahi..... )
 

4 comments:

  1. Hasta hasata chehre pe ek harf bhi na laata..dard apne dil me chupata..auron ko khushiyan hai baat ta..ye hai joker meri jaan khud rota dusron ko hasata......

    ReplyDelete
  2. Lovepreet Kaur15 July 2015 at 14:32

    There is a saying for Joker, "MADNESS, as you know, is a lot like gravity, all it takes is a little push."

    Be a MAD MINIBAD and never go down.

    ReplyDelete
    Replies
    1. Thnx Lovepreet Kaur... Thnku very much dear..

      Delete

Thanks for your valuable time and support. (Arun Badgal)