Skip to main content

Posts

Showing posts from March, 2018

NASHA

चल अाज सब कुछ भुला के एक मज़ा सा करते हैं, तफ़रीकें मिटा के दिल-ओ-दिमाग़ को एक रज़ा सा करते हैं, दुनिया की सुद्ध में बुद्ध खो बैठे हैं,  चल आज खुद को खुदी का एक नशा सा करते हैं ... आज पहले जैसा कुछ नहीं,  कुछ अनोखा सा करते हैं, हाँ में हाँ मिला कर चलते रहे अब तक, आज हाँ को ना बता कर वादों से एक धोखा सा करते हैं, चल आज खुद को खुदी का एक नशा सा करते हैं ... अलहदगी मिटा के दोनों को एक अहदा सा करते हैं, हर नज़र की नज़र में ख़लकते रहे आज तक, आज आँखें मीच कर इस दुनिया से एक परदा सा करते हैं, चल आज खुद को खुदी का एक नशा सा करते हैं ... आज विचारों का फेर-बदल नहीं,  ख्वाबों का एक सौदा सा करते हैं, कुछ ख्वाब तुम देना कुछ ख्वाब मैं दूँगा, दिल की बस्ती में ख्वाबों का एक घरौंदा सा करते हैं, चल आज खुद को खुदी का एक नशा सा करते हैं ... चल आज कहीं दूर उड़ जाने का एक इरादा सा करते हैं, तुम पंछी बन जाओ मैं हवा का झोंका बन जाता हूँ,  हमेशा के लिए इस जहान को एक अलविदा सा करते हैं, चल आज खुद को खुदी का एक नशा सा करते हैं ... चल अाज सब कुछ भुला के एक मज़ा सा करते हैं, चल

PEERH PRAUHNI (ਪੀੜ ਪ੍ਰਾਹੁਣੀ )

ਪੀੜੇ ਨੀ ਕਦੇ ਬਣ ਪ੍ਰਾਹੁਣੀ , ਦਰ ਮੇਰੇ ਵੀ ਆ ਨੀ , ਦਿਲ ਮੇਰੇ ਦੇ ਭਰੇ ਛਲਾਵੇ , ਅੱਖਾਂ ਚੋਂ ਛਲਕਾ ਨੀ , ਪੀੜੇ ਨੀ ਕਦੇ ਬਣ ਪ੍ਰਾਹੁਣੀ . . . . . ਇੱਕ ਦੀਵਾ ਗ਼ਮ ਦਾ , ਬੂਹੇ ਬਾਲੀ ਬੈਠਾਂ ਹਾਂ , ਬੁੱਝ ਚੱਲਿਆ ਆ ਕੇ ਤੇਲ ਹਿਜਰ ਦਾ ਪਾ ਨੀ , ਪੀੜੇ ਨੀ ਕਦੇ ਬਣ ਪ੍ਰਾਹੁਣੀ . . . . . . ਮੈਂ ਇੱਕ ਸੇਜ ਸਜਾਈ , ਕੰਡਿਆਂ ਦੇ ਨਾਲ ਮਰ-ਮਰ ਕੇ , ਆ ਪਾ ਗਲਵਕੜੀ ਮੈਨੂੰ ਸੇਜ ਲਿਟਾ ਨੀ , ਪੀੜੇ ਨੀ ਕਦੇ ਬਣ ਪ੍ਰਾਹੁਣੀ . . . . . ਸਦਰਾਂ ਦਾ ਬੂਟਾ , ਬਾਲਣ ਵੱਢੀ ਬੈਠਾਂ ਹਾਂ , ਆ ਬਿਰਹੋਂ ਦੀ ਕੜਾਹੀ ਹੱਥੀਂ ਚੁੱਲ੍ਹੇ ਚੜਾ ਨੀ , ਪੀੜੇ ਨੀ ਕਦੇ ਬਣ ਪ੍ਰਾਹੁਣੀ . . . . . ਮੈਂ ਸਾਕ ਸਾਹਾਂ ਦਾ , ਨਾਲ ਰਚਾਇਆ ਹੌਕਿਆਂ ਦੇ , ਆ ਗੀਤ ਵਿਰਾਗੇ ਸ਼ਗਨਾਂ ਵਾਲੇ ਗਾ ਨੀ , ਪੀੜੇ ਨੀ ਕਦੇ ਬਣ ਪ੍ਰਾਹੁਣੀ . . . . . ਮੈਂ ਫ਼ਰਦ ਏਹ ਦਿਲ ਦੀ , ਦਰਜ ਕਰਾ ਕੇ ਰੱਖੀ ਹੈ , ਆ ਹੱਕ - ਹਕੂਕੀ ਆਪਣੇ ਨਾਮ ਲਿਖਾ ਨੀ , ਪੀੜੇ ਨੀ ਕਦੇ ਬਣ ਪ੍ਰਾਹੁਣੀ . . . . . . ਮੈਂ ਦੁਨੀਆ ਦੀ ਮਸਾਣੇ , ਅਰਥੀ ਸਜਾਤੀ ਜ਼ਿੰਦਗੀ ਦੀ , ਆ ਆਪਣੇ ਹੱਥੀਂ ਕਿਰਿਆ ਕਰਮ ਕਰਾ ਨੀ , ਪੀੜੇ ਨੀ ਕਦੇ ਬਣ ਪ੍ਰਾਹੁਣੀ . . . . . ਪੀੜੇ ਨੀ ਕਦੇ ਬਣ ਪ੍ਰਾਹੁਣੀ , ਦਰ ਮੇਰੇ ਵੀ ਆ ਨੀ , ਦਿਲ ਮੇਰੇ ਦੇ ਭਰੇ ਛਲਾਵੇ , ਅੱਖਾਂ ਚੋਂ ਛਲਕਾ ਨੀ , ਪੀੜੇ ਨੀ ਕਦੇ ਬਣ ਪ੍ਰਾਹੁਣੀ . . . . . Peerhe ni kade ban prauhni , Dar mee vi aa ni, Dil mere de bh