ਰੱਬ ਕਰੇ ਇਹ ਰੂਹ ਮੇਰੀ ਜੁਦਾ ਇਸ ਦੇਹ ਤੋਂ ਹੋ ਜਾਵੇ
ਖੰਭ ਲਗਾ ਕੇ ਮਾਰ ਉਡਾਰੀ ਓਹਦੀ ਜੂਹੇ ਜਾਣ ਖਲੋ ਜਾਵੇ
ਓਹਦੇ ਪੈਰਾਂ ਨੂੰ ਚੁੰਮੇ ਓਹਦੇ ਚਾਰ - ਚੁਫ਼ੇਰੇ ਘੁੰਮੇ
ਓਹਦੀ ਕਰੇ ਪਰਿਕਰਮਾ ਓਹਦੇ ਦਰ ਦੀ ਖੇਹ ਹੋ ਜਾਵੇ
ਰੱਬ ਕਰੇ ਇਹ ਰੂਹ ਮੇਰੀ ਜੁਦਾ ਇਸ ਦੇਹ ਤੋਂ ਹੋ ਜਾਵੇ
ਓਹਦੇ ਬੈਠ ਬਨੇਰੇ ਬਿੜਕਾਂ ਲਵੇ ਵਾਂਗ ਕਾਲਿਆਂ ਕਾਵਾਂ
ਹਰ ਸਾਹ ਓਹਦੇ ਨਾਲ ਰਹੇ ਬਣ ਓਹਦਾ ਪਰਛਾਵਾਂ
Click to Read Full Poem (Pay to View Content)
No comments:
Post a Comment
Thanks for your valuable time and support. (Arun Badgal)