Skip to main content

Posts

Showing posts from June, 2019

BAPU

ਬਾਪੂ ਏਹ ਸਬ ਤੂੰ ਕਿਦਾਂ ਕਰਦਾ ਰਿਹਾਂ  ? ਬਾਪੂ ਏਹ ਸਬ ਤੂੰ ਕਿਦਾਂ ਕਰਦਾ ਰਿਹਾਂ , ਕਿਦਾਂ ਰਿਹਾਂ ਤੂੰ ਸਾਨੂੰ ਪਾਲਦਾ ਘਰ-ਬਾਹਰ ਸਬ ਸੰਭਾਲਦਾ , ਕਿਦਾਂ ਰਿਹਾਂ ਰੋਜ਼ੀ ਰੋਟੀ , ਕਾਰੋਬਾਰ ਚਲਾਉਂਦਾ ਸਾਰੇ ਰਿਸ਼ਤੇ-ਨਾਤੇ ਖਿੜੇ ਮੱਥੇ ਨਿਭਾਉਂਦਾ , ਕਿਦਾਂ ਸਹਿੰਦਾ ਰਿਹਾਂ ਇਹ ਮਤਲਬ ਦੀ ਦੁਨੀਆ `ਤੇ ਕਿਵੇਂ ਆਪਣੇ ਆਪ ਨਾਲ ਤੂੰ ਲੜਦਾ ਰਿਹਾਂ , ਬਾਪੂ ਏਹ ਸਬ ਤੂੰ ਕਿਦਾਂ ਕਰਦਾ ਰਿਹਾਂ ? ਸੱਚ ਪੁੱਛੇਂ ਤਾਂ ਮੈਂ ਥੱਕ ਗਿਆਂ । ਮੈਨੂੰ ਯਾਦ ਹੈ ਮੇਰੇ ਕੱਪੜੇ ਰੱਖਣ ਨੂੰ ਥਾਂ ਨਹੀਂ ਸੀ ਹੁੰਦੀ `ਤੇ ਤੇਰੀਆਂ ਓਹੀ ਦੋ ਪੈਂਟਾਂ ਤੇ ਕਮੀਜ਼ਾਂ ਸੀ , ਮੇਰਾ ਹਰ ਸ਼ੌਂਕ ਪੁਗਾਇਆ ਤੂੰ ਨਾਲ ਸ਼ੌਂਕ ਦੇ ਪਰ ਭੁੱਲ ਗਿਆ ਕਿ ਤੇਰੀਆਂ ਆਪਣੀਆਂ ਵੀ ਤਾਂ ਕੁਝ ਰੀਝਾਂ ਸੀ , ਮੈਨੂੰ ਤੇਰੀ ਝੋਲੀ `ਚ ਦੇਖੇ ਸੁਪਨੇ ਹਾਲੇ ਵੀ ਸੌਣ ਨਹੀਂ ਦਿੰਦੇ ਖ਼ੁਦਗਰਜ਼ ਨੇ ਏਹ ਐਨੇ ਕਿਸੇ ਹੋਰ ਦਾ ਕਦੇ ਹੋਣ ਨਹੀਂ ਦਿੰਦੇ , ਪਰ ਤੂੰ ਕਿਵੇਂ ਆਪਣੇ ਸੁਪਨਿਆਂ `ਤੇ ਅੱਖਾਂ ਮੀਚ ਕੇ ਪਾਉਂਦਾ ਪਰਦਾ ਰਿਹਾਂ , ਬਾਪੂ ਏਹ ਸਬ ਤੂੰ ਕਿਦਾਂ ਕਰਦਾ ਰਿਹਾਂ ? ਸੱਚ ਪੁੱਛੇਂ ਤਾਂ ਮੈਂ ਥੱਕ ਗਿਆਂ । ਮੈਨੂੰ ਯਾਦ ਹੈ ਤੈਨੂੰ ਇਹ ਦੁਨੀਆ ਦੀ ਅੰਨ੍ਹੀ-ਦੌੜ ਤੋਂ ਬੜੀ ਨਫਰਤ ਸੀ ਪਰ ਫੇਰ ਵੀ ਮੈਂ ਤੈਨੂੰ ਕਦੇ ਰੁਕਿਆ ਨਹੀਂ ਦੇਖਿਆ , ਮੇਰੇ ਸਕੂਲ-ਕਾਲਜ ਦੀਆਂ ਫੀਸਾਂ ਦਾ ਭਾਰੀ ਬੋਝ ਸੀ ਤੇਰੇ ਉੱਤੇ ਪਰ ਫੇਰ ਵੀ ਮੈਂ ਤੈਨੂੰ ਕਦੇ ਝੁਕਿਆ ਨਹੀਂ ਦੇਖਿਆ , `ਤੇ ਇੱਕ ਮੈਂ ਹਾਂ ਜੋ ਜ਼ਿੰਦਗੀ ਦੀ ਦੌ

ARSA

आज एक अरसा बीत गया है तुम्हें मेरा शहर छोड़ कर गए हुए, वो जो हर बार बंद मिलता था रोक लेता था हमें वो फाटक तोड़ कर गए हुए , लेकिन सब्ब-बेसब्ब कभी आकर देख लेना मैंने निगाह आज भी उस फाटक वाले चौंक पर रखी हुई है , कहने को तो घड़ी चल रही है , वक़्त चल रहा है , सांसें चल रही हैं , यह शख्स चल रहा है , लेकिन ज़िंदगी आज भी मैंने वहीँ रोक कर रखी हुई है। मैंने वहीँ रोक कर रखे हुए है सब सपने मेरे , सारे रिश्ते वहीँ रोक दिए हैं मैंने गैर हो गए हैं सब अपने मेरे , वो जिसकी बग़ल में मिला करते थे हम जमा करवा दी है तुम्हारे नाम पर उस बैंक में हँसी मेरी , जब तुम आओगे न ! तो संग ब्याज निकालेंगे हर ख़ुशी मेरी , ताला लगा दिया है मैंने हर सुकून की दूकान को लेकिन पीड़ मैंने थोक पर रखी हुई है , कहने को तो घड़ी चल रही है , वक़्त चल रहा है , सांसें चल रही हैं , यह शख्स चल रहा है , लेकिन ज़िंदगी आज भी मैंने वहीँ रोक कर रखी हुई है। वहीँ रोक कर रखा हुआ है अपना हर फ़लसफ़ा मैंने , वो जो तुमने अपने हाथों से मेरी नज़्म लिखी थी आज भी खोलकर रखा हुआ है अपनी डायरी वो सफ़ा मैंने , वहीँ रोक कर रखे हुए हैं अप